top of page
LogoMakr_0q9Tgv.png

 

ਸਿਦਕੀ ਰਾਜਪੂਤ

 

ਸੂਰਮੇ

WARRIORS

aboutus

     we are a group of Rajputs. we never hesitate to improve our diginity. our forefathers concentrated only wars but they did not wrote history books. who wrote history books they modified as they liked. out of punjab rajputs of rajputana, eastren india, center central india they made a good custody of dignity but in today's punjab where rajputs are in minor population, every historian destroyed modified our dignitory history. in land record documents maharaja ranjit singh was a bhatti. one write him sansi, other write him bhatti rajput, other writes bhatti jat, someone write him sandhu jat. we are in search of truth. and finally we will produce documents.

    ਅਸੀਂ ਰਾਜਪੂਤਾਂ ਦਾ ਗਰੁੱਪ ਹਾਂ। ਅਸੀਂ ਆਪਣੇ ਜੱਦੀ ਮਾਣ ਨੂੰ ਸੁਧਾਰਨ ਵਿਚ ਕਦੇ ਸੰਕੋਚ ਨਹੀਂ ਕਰਦੇ। ਸਾਡੇ ਪੁਰਖਿਆਂ ਨੇ ਸਿਰਫ ਜੰਗਾਂ 'ਤੇ ਧਿਆਨ ਕੇਂਦਰਿਤ ਰੱਖਿਆ ਪਰ ਉਨ੍ਹਾਂ ਨੇ ਇਤਿਹਾਸ ਦੀਆਂ ਕਿਤਾਬਾਂ ਨਹੀਂ ਲਿਖੀਆਂ। ਜਿਨ੍ਹਾਂ ਇਤਿਹਾਸਕਾਰਾਂ ਨੇ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਜਿਵੇਂ ਉਹਨਾਂ ਨੂੰ ਪਸੰਦ ਆਇਆ ਉਵੇਂ ਹੀ ਲਿਖ ਦਿੱਤਾ।   ਰਾਜਪੂਤਾਨਾ, ਪੂਰਬੀ ਭਾਰਤ, ਮੱਧ ਭਾਰਤ ਦੇ ਰਾਜਪੂਤਾਂ ਨੇ ਇਸ ਧਿਆਨ ਰੱਖਿਆ ਕਿਉਂਕਿ ਉਨ੍ਹਾਂ ਕੋਲ ਸਮਾਂ ਸੀ। ਉਨ੍ਹਾਂ ਨੇ ਮਾਣ ਦੀ ਚੰਗੀ ਵਿਰਾਸਤ ਬਣਾਈ।  ਪੰਜਾਬ ਬਾਹਰੀ ਹਮਲਿਆਂ ਦਾ ਸ਼ਿਕਾਰ ਹੋਣ ਕਰ ਕੇ ਪੰਜਾਬੀ ਰਾਜਪੂਤਾਂ ਕੋਲ ਇਸ ਕੰਮ ਲਈ ਸਮਾਂ ਨਹੀਂ ਮਿਲਿਆ।  ਇਹ ਵੀ  ਅੱਜ ਦੇ ਪੰਜਾਬ ਵਿਚ ਰਾਜਪੂਤਾਂ ਦੀ ਘੱਟ ਆਬਾਦੀ ਦਾ ਕਾਰਨ ਹੈ।ਹਰ ਇਤਿਹਾਸਕਾਰ ਨੇ ਸਾਡੇ ਮਾਣਮੱਤੇ ਇਤਿਹਾਸ ਨੂੰ ਬਦਲ ਦਿੱਤਾ। ਜਮੀਨੀ ਮਲਕੀਅਤ ਰਿਕਾਰਡ ਦਸਤਾਵੇਜ਼ਾਂ ਵਿਚ ਮਹਾਰਾਜਾ ਰਣਜੀਤ ਸਿੰਘ ਇਕ ਭੱਟੀ ਸੀ। ਕੋਈ ਉਸਨੂੰ ਸਾਂਸੀ ਲਿਖਦਾ ਹੈ, ਦੂਸਰਾ ਉਸਨੂੰ ਭੱਟੀ ਰਾਜਪੂਤ ਲਿਖਦਾ ਹੈ, ਇੱਕ ਭੱਟੀ ਜੱਟ ਲਿਖਦਾ ਹੈ, ਕੋਈ ਉਸਨੂੰ ਸੰਧੂ ਜੱਟ ਲਿਖਦਾ ਹੈ। ਅਸੀਂ ਸੱਚ ਦੀ ਭਾਲ ਵਿਚ ਹਾਂ। ਅਤੇ ਅੰਤ ਵਿੱਚ ਅਸੀਂ ਲੱਭ ਲਵਾਂਗੇ।

LEARN MORE
logo
about us 1

Rajputs Team

warriors_edited.jpg

Rajput Warriors

  • Grey LinkedIn Icon

Kshatrya born to fight

png ksh.png

Kshatrya

  • Grey LinkedIn Icon

Kshatrya born to fight

Kshatrya png.png

Naam hi kafi hai

  • Grey LinkedIn Icon

We do not sing our song.

pepple sing our bravery songs

Our Team

Contact Me

Via Fratelli Rosselli 3 Serra San Quirico (AN) Italy 0039/3883439500

  • Black Facebook Icon
  • Black Twitter Icon
  • Black Instagram Icon

Il tuo modulo è stato inviato!

contact

Heading 4

bottom of page